ਵਿਜ਼ਿਟਰ ਵੀਜ਼ਾ ਕਿਸ ਲਈ ਹੈ
- ਜੋ ਛੁੱਟੀਆਂ ਵਿੱਚ ਨਿਊਜ਼ੀਲੈਂਡ ਘੁੰਮਣਾ ਚਾਹੁੰਦੇ ਹਨ
- ਮਾਪੇ ਅਤੇ ਰਿਸ਼ਤੇਦਾਰ, ਜਿਨ੍ਹਾਂ ਦਾ ਪਰਿਵਾਰ ਉੱਥੇ ਪੜ੍ਹਦਾ, ਕੰਮ ਕਰਦਾ ਜਾਂ ਰਹਿੰਦਾ ਹੈ
- ਵਿਆਹ, ਪਰਿਵਾਰਕ ਸਮਾਗਮ ਜਾਂ ਥੋੜ੍ਹੇ ਸਮੇਂ ਲਈ ਮਿਲਣ-ਗਿਲਣ ਜਾਣ ਵਾਲੇ
- ਨਿਊਜ਼ੀਲੈਂਡ ਦੇ ਰੈਜ਼ੀਡੈਂਟ ਬੱਚਿਆਂ ਦੇ ਮਾਪਿਆਂ ਲਈ ਵੱਖਰਾ ਪੇਰੈਂਟ ਵਿਜ਼ਿਟਰ ਵੀਜ਼ਾ ਵੀ ਹੋ ਸਕਦਾ ਹੈ। ਨਿਯਮ ਬਦਲਦੇ ਰਹਿੰਦੇ ਹਨ, ਇਸ ਲਈ ਅੱਜ-ਕੱਲ੍ਹ ਕਿਹੜੇ ਰਾਹ ਖੁੱਲ੍ਹੇ ਹਨ, ਇਹ ਤੁਹਾਡੇ ਨਾਲ ਬੈਠ ਕੇ ਜਾਂਚਦੇ ਹਾਂ।